jump to navigation

ਹੁਕਮਨਾਮੇ

ਇਹ ਹੁਕਮਨਾਮੇ/ ਮੁਖ-ਵਾਕ ਮੇਰੇ ਨਾਲ ਸੰਬਧਿਤ ਦਿਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਹਿਬ ਵਿਚੋਂ ਪੜੇ ਗਏ….

9. 15 ਫਰਵਰੀ, 2001 ( ਸ਼੍ਰੀ ਦਰਬਾਰ ਸਾਹਿਬ ਤੋਂ ਮੁੱਖ ਵਾਕ)

8. ਐਤਵਾਰ ( 20 ਫਰਵਰੀ, 2011)

(ਅੱਜ ਅਰਹਾਨ ਆਪਣੇ ੨ ਸਾਲ ਪੂਰੇ ਕਰਨ ਤੋਂ ਬਾਅਦ ਪਹਿਲੀ ਵਾਰ ਸ਼੍ਰੀ ਗੁਰੂਦਵਾਰਾ ਸਾਹਿਬ ਗਿਆ)

ਬਿਲਾਵਲੁ ‌||

ਜਨਮ ਮਰਨ ਕਾ ਭ੍ਰਮ ਗਇਆ ਲਿਵ ਲਾਗੀ || ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ||੧|| ਰਹਾਉ || ਕਾਸੀ ਤੇ ਧੁਨਿ ਊਪਜੈ ਧੁਨਿ ਕਾਸੀ ਜਾਈ || ਕਾਸੀ ਫੂਟੀ ਪੰਡਿਤਾ ਧੁਨਿ ਕਹਾਂ ਸਮਾਈ ||੧|| ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ || ਐਸੀ  ਬੁਧਿ ਸਮਾਚਰੀ ਘਟ ਮਾਹਿ ਤਿਆਗੀ || ੨ || ਆਪੁ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ || ਕਹੁ ਕਬੀਰ ਅਬ ਜਾਨਿਆ ਗੋਬਿਦ ਮਨੁ ਮਾਨਾ || ੩ ||੧੧||

੦੦੦੦੦੦੦੦੦੦—————————————————

7. ਸੋਮਵਾਰ ( 15 ਫਰਵਰੀ, 2011)

{ਅਰਹਾਨ ਦਾ ਦੂਸਰਾ ਜਨਮ ਦਿਨ, ਸ਼੍ਰੀ ਦਰਬਾਰ ਸਾਹਿਬ ਤੋਂ ਮੁੱਖ ਵਾਕ }

ਸੋਰਠਿ ਮਹਲਾ ੫ ||

ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ || ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮਖਿ ਪਾਰਿ ਉਤਾਰਾ ||੧|| ਹਰਿ ਰਸੁ ਪੀਵਹੁ ਪੁਰਖ ਗਿਆਨੀ || ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ || ਰਹਾਉ || ਮੁਕਤਿ ਭੁਗਤਿ ਜੁਗਤਿ ਸਚੁ ਪਾਈਆ ਸਰਬ ਸੁਖਾ ਕਾ ਦਾਤਾ || ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਭਿਧਾਤਾ ||੨|| ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੇ ਧਿਆਈਐ ਸੋਈ || ਕਰਢ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ||੩|| ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ || ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋਪਾਲਾ ||੪||੧੦|||

੦੦੦੦੦੦੦੦੦੦—————————————————

6. ਸੋਮਵਾਰ ( 15 ਫਰਵਰੀ, 2010)

{ਅਰਹਾਨ ਦਾ ਪਹਿਲਾ ਜਨਮ ਦਿਨ, ਸ਼੍ਰੀ ਦਰਬਾਰ ਸਾਹਿਬ ਤੋਂ ਮੁੱਖ ਵਾਕ }

ਧਨਾਸਰੀ ਮਃ ੫

ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ || ਮਹਾ ਅਨੰਦ ਸਦਾ ਕਰਿ ਕੀਰਤਨ ਪੁਰਖ ਭਿਧਾਤਾ ਪਾਏ ||੧|| ਅਬ ਮੋਹਿ ਰਾਮ ਜਸੋ ਮਨਿ ਗਾਇਓ || ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੂ ਪੂਰਾ ਪਾਇਓ||੧|| ਰਹਾਓ ||  ਗੁਣ ਨਿਧਾਨੁ ਰਿਦ ਭੀਤਰੀ ਵਸਿਆ ਤਾ ਦੂਖੁ ਭਰਮ ਭਉ ਭਾਗਾ || ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ||੨|| ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ || ਹਉਮੈ ਰੋਗ ਮਿਟੇ ਕਿਰਪਾ ਤੇ ਕਮ ਤੇ ਭਏ ਬਿਬਾਕਾ ||੩|| ਗੁਰੂ ਕੀ ਟਹਲ ਗੁਰੂ ਕੀ ਸੇਵਾ ਗੁਰੂ ਕੀ ਆਗਿਆ ਭਾਣੀ || ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ||੪||੪||

੦੦੦੦੦੦੦੦੦੦—————————————————

5. ਐਤਵਾਰ ( 14 ਫਰਵਰੀ, 2010)

{ਕੱਲ ਅਰਹਾਨ ਦਾ ਜਨਮ ਦਿਨ ਹੈਂ, ਉਸ ਪ੍ਰਮਾਤਮਾਂ ਦਾ ਸ਼ੁਕਰਾਨਾ ਕਰਦਿਆਂ ਅੱਜ ਸ੍ਰੀ ਗੁਰੂਦਵਾਰਾ ਸਾਹਿਬ ਵਿਖੇ ਲੰਗਰ ਕਰਵਾਇਆ ਗਿਆ }

ਟੋਡੀ ਮਹਲਾ ੫ ਘਰੁ ੫ ਦੁਪਦੇ॥  ੴ ਸਤਿਗੁਰ ਪ੍ਰਸਾਦਿ ॥

ਐਸੋ ਗੁਨੁ ਮੇਰੋ ਪ੍ਰਭ ਜੀ ਕੀਨ ॥ ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ ॥ ਰਹਾਉ ॥ ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ ਮੇਰੈ ਹੀਅਰੈ ਦੀਨ ॥ਰੂਪੁ ਅਨਰੂਪੁ ਮੋਰੋ ਕਛੁ ਨ ਬੀਚਾਰਿਓ ਪ੍ਰੇਮ ਗਹਿਓ ਮੋਹਿ ਹਰਿ ਰੰਗ ਭੀਨ ॥੧॥ ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ॥ਤਿਸ ਹੀ ਕੋ ਗ੍ਰਿਹੁ ਸੋਈ ਪ੍ਰਭੁ ਨਾਨਕ ਸੋ ਠਾਕੁਰੁ ਤਿਸ ਹੀ ਕੋ ਧੀਨ ॥੨॥੧॥੨੦॥

੦੦੦੦੦੦੦੦੦੦—————————————————

4. ਐਤਵਾਰ ( 16 ਅਗਸਤ, 2009)

{ਅੱਜ ਅਰਹਾਨ ਨੇ  6 ਮਹੀਨੇ ਪੂਰੇ ਕੀਤੇ… ਨਾਲੇ ਅੱਜ ਮੁੰਡਣ ਵੀ ਕੀਤੇ ਗਏ }

ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ    ੴ ਸਤਿਗੁਰ ਪ੍ਰਸਾਦਿ ||

ਸਨਕ ਸਨੰਦ ਮਹੇਸ ਸਮਾਨਾਂ || ਸੇਖਨਾਗਿ ਤੇਰੋ ਮਰਮੁ ਨ ਜਾਨਾਂ ||੧|| ਸੰਤਸੰਗਤਿ ਰਾਮੁ  ਰਿਦੈ ਬਸਾਈ ||੧|| ਰਹਾਉ ॥ ਹਨੂਮਾਨ ਸਰਿ ਗਰੁੜ ਸਮਾਨਾਂ || ਸੁਰਪਿਤ ਨਰਪਿਤ ਨਹੀ ਗੁਨ ਜਾਨਾਂ ||੨|| ਚਾਰਿ ਬੇਦ ਅਰੁ  ਸਿੰਮ੍ਰਿਤ ਪੁਰਾਨਾਂ || ਕਮਲਾਪਤਿ ਕਵਲਾ ਨਹੀ ਜਾਨਾਂ ||੩|| ਕਹਿ ਕਬੀਰ ਸੋ ਭਰਮੈ ਨਾਹੀ ॥ ਪਗ ਲਗਿ ਰਾਮ ਰਹੈ ਸਰਨਾਂਹੀ ||੪||

੦੦੦੦੦੦੦੦੦੦—————————————————

3. ਐਤਵਾਰ (29 ਮਾਰਚ, 2009)

{ਸਵਾ ਮਹੀਨਾ 27 ਮਾਰਚ, 2009 ਨੂੰ ਪੂਰਾ ਹੋਇਆ }

ਧਨਾਸਰੀ ਮਹਲਾ ੫ ||

ਮਾਂਗਓ ਰਾਮ ਤੇ ਸਭਿ ਥੋਕ || ਮਾਨੁਖ ਕਉ ਜਾਚਤ ਸ੍ਮ ਪਾਈਐ ਪ੍ਭ ਕੈ ਸਿਮਰਨਿ ਮੋਖ ||੧|| ਰਹਾਉ || ਘੋਖੇ ਮੁਨਿ ਜਨ ਸਿੰਮਰਤਿ ਪੁਰਾਨਾਂ ਪੁਕਾਰਹਿ ਘੋਖ || ਕਿ੍ਪਾ ਸਿੰਧੁ ਸੇਵਿ ਸਚੁ ਪਾਈਐ ਦੋਵੋ ਸੁਹੇਲੇ ਲੋਕ ||੧|| ਆਨ ਆਚਾਰ ਬਿਉਹਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ || ਨਾਨਕ ਜਨਮ ਮਰਣ ਭੈ ਭਾਟੇ ਮਿਲਿ ਸਾਧੂ ਬਿਨਸੇ ਸੋਕ ||੨|| ੧੮ || ੫0

੦੦੦੦੦੦੦੦੦੦—————————————————

2. ਬੁੱਧਵਾਰ (18 ਫਰਵਰੀ, 2009)

{ਹਸਪਤਾਲ ਤੋਂ ਘਰ ਆਉਣ ਲੱਗਿਆਂ ਗੁਰੂਦਵਾਰਾ ਸਾਹਿਬ ਗਏ }

ਸੋਰਿਠ ਮਹਲਾ ੯ ॥

ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥ ਨਹ ਨਿੰਦਿਆ ਨਹ ਉਸਤਿਤ ਜਾ ਕੈ ਲੋਭੁ ਮੋਹੁ ਅਭਿਮਾਨਾ ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ ਕਾਮੁ ਕੋ੍ਧੁ ਜਿਹ ਪਰਸੈ ਨਾਹਿਨ ਤਿਹ ਘਟਿ ਬ੍ਰਹਮੁ ਨਿਵਾਸਾ ॥੨॥ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਿਤ ਪਛਾਨੀ ॥ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥

੦੦੦੦੦੦੦੦੦੦—————————————————

1. ਐਤਵਾਰ ( 15 ਫਰਵਰੀ, 2009)

{ਅਰਹਾਨ ਦਾ ਜਨਮ, ਸ਼੍ਰੀ ਦਰਬਾਰ ਸਾਹਿਬ ਤੋਂ ਮੁੱਖ ਵਾਕ }

ਧਨਾਸਰੀ ਮਹਲਾ ੫ ||

ਗੁਰ ਕੇ ਚਰਨ ਜੀਅ ਕਾ ਨਿਸਤਾਰਾ || ਸਮੁੰਦ ਸਾਗਰੁ ਜਿਨਿ ਖਿਨ ਮਹਿ ਤਾਰਾ || ੧|| ਰਹਾਉ || ਕੋਈ ਹੋਆ ਕ੍ਰਮ ਰਤੁ ਕੋਈ ਤੀਰ ਨਾਇਆ || ਦਾਸੀ  ਹਰਿ ਕਾ ਨਾਮੁ ਧਿਆਇਆ ||੧|| ਬੰਧਨ ਕਾਟਨਹਾਰੁ ਸੁਆਮੀ || ਜਨ ਨਾਨਕੁ ਸਿਮਰੈ ਅੰਤਰਜਾਮੀ ||੨||੩||੫੭||

੦੦੦੦੦੦੦੦੦੦—————————————————

jnm mrn kw BRmu gieAw goibd ilv lwgI ] jIvq suMin smwinAw gur swKI jwgI ]1] rhwau ] kwsI qy Duin aUpjY Duin kwsI jweI ] kwsI PUtI pMifqw Duin khW smweI ]1] iqRkutI sMiD mY pyiKAw Gt hU Gt jwgI ] AYsI buiD smwcrI Gt mwih iqAwgI ]2] Awpu Awp qy jwinAw qyj qyju smwnw ] khu kbIr Ab jwinAw goibd mnu mwnw ]3]11]

Comments»

No comments yet — be the first.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Connecting to %s

Follow

Get every new post delivered to your Inbox.